ਦਿਲਜੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਉੱਠ ਕੇ ਜਿੱਤਿਆ ਬਾਲੀਵੁੱਡ ਦਾ ਦਿਲ
ਪੰਜਾਬੀ ਗਾਇਕ, ਰੈਪਰ, ਅਭਿਨੇਤਾ ਦਿਲਜੀਤ ਸਿੰਘ ਦੁਸਾਂਝ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਆਪਣੇ ਕੈਰੀਅਰ ‘ਚ ਅਜਿਹਾ ਮੀਲ ਪੱਥਰ ਹਾਸਲ ਕਰ ਲੈਣਗੇ ਕਿ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ‘ਚ ਵੀ ਉਨ੍ਹਾਂ ਦੀ ਪਛਾਣ ਇਕ ਗੰਭੀਰ ਕਲਾਕਾਰ ਵਜੋਂ ਹੋਵੇਗੀ। ਦਿਲਜੀਤ ਸਿੰਘ ਨੇ ‘ਇਸ਼ਕ ਦਾ ਉੜਾ-ਏੜਾ’ ਨਾਲ ਪੰਜਾਬੀ ਸੰਗੀਤ ਦੀ ਦੁਨੀਆ ‘ਚ ਕਦਮ ਰੱਖਿਆ। ਇਸ […]